Feeds:
ਸੰਪਾਦਨਾਂ
ਟਿੱਪਣੀਆਂ

Dhillon’s performance in Barnala silences detractors.

ਇਸ਼ਤਿਹਾਰ

ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਕਾਂਗਰਸ ਦੀ ਝੋਲੀ ਪਈਆਂ.

Punjab Assembly Elections: With 136 crore assets, Congress’s Kewal Dhillon is the richest player.

Sister-Brother

ਗੱਦੀ ਲਈ
ਗਲਵਕੜੀ,
ਭੈਣ-ਭਰਾ ਦੀ
ਗਲਵਕੜੀ,

ਦਰਪਣ

In front of Mirror

ਪੇਕੇ ਘਰ ਧੀਆਂ

ਵਫਾਦਾਰ ਜਾਨਵਰ

ਇਨਸਾਨਾਂ ਤੋਂ ਵੱਧ ਵਫਾਦਾਰ..

ਕਹਿਣ ਨੂੰ ਅਸੀਂ ਕੁੱਤੇ..

ਰਾਤਾਂ ਨੂੰ ਅਸੀਂ ਰਾਖੀ ਕਰਦੇ..

ਲੋਕੀ ਹੋਣ ਜਦੋਂ ਸੁਤੇ…

ਪਾਪਾ

ਤੁਸੀਂ ਵੀ ਪੱਗ ਬੰਨੋ ?

ਤੀਜੀ ਪੀੜੀ ਕਰੇ ਸਵਾਲ,
ਦੇਣਾ ਪਊ ਹੁਣ ਸਾਨੂੰ ਜਵਾਬ.

ਪੁੰਗਰਦੀ ਪੀੜ੍ਹੀ ਕਰੇ ਇਨਕਾਰ

ਸਿਰ ‘ਤੇ ਬੰਨਣ ਤੋਂ ਦਸਤਾਰ

ਵਕਤ ਦੀ ਸੁਣੋ ਪੁਕਾਰ

ਸਿੱਖ ਧਰਮ ਦਾ ਕਰੋ ਸਤਿਕਾਰ

ਬਣ ਜਾਓ ਪੂਰਨ ਸਰਦਾਰ

ਪਾਪਾ ਮੇਰੇ ਬੰਨਣ ਦਸਤਾਰ

ਕਰਨ ਲੱਗੇ ਪੱਗ ਦਾ ਸਤਿਕਾਰ

ਸਜਾਈ ਮੇਰੇ ਸਿਰ ‘ਤੇ ਵੀ ਦਸਤਾਰ

ਬਣਾ ਦਿੱਤਾ ਮੈਨੂੰ ਸਰਦਾਰ